ਸੁਰਿੰਦਰ ਨੀਰ ਦੇ ਨਾਵਲਾਂ ਵਿੱਚ ਪੇਸ਼ ਕਸ਼ਮੀਰੀ ਸਭਿਆਚਾਰ
ਗੁਰਪ੍ਰੀਤ ਕੌਰਸਹਾਇਕ ਪ੍ਰੋਫੈਸਰਪੰਜਾਬੀ ਵਿਭਾਗਪੰਜਾਬ ਕੇਂਦਰੀ ਯੂਨੀਵਰਸਿਟੀ ਮਨਫੂਲ ਸਿੰਘਖੋਜ ਵਿਦਿਆਰਥੀਪੰਜਾਬੀ ਵਿਭਾਗਦਿੱਲੀ ਯੂਨੀਵਰਸਿਟੀ ਖੋਜ ਸਾਰ ਇਸ ਖੋਜ ਲੇਖ ਦਾ ਸੰਬੰਧ ‘ਧਰਤੀ ਉਤੇ ਸਵਰਗ’ ਕਹੇ ਜਾਣ ਵਾਲੇ ਖੇਤਰ ਕਸ਼ਮੀਰ ਨਾਲ ਹੈ। ਕਿਸੇ ਵੀ ਖਿੱਤੇ ਨੂੰ ਸਮਝਣ ਲਈ ਉਸ ਖਿੱਤੇ ਦਾ ਸਭਿਆਚਾਰ ਅਹਿਮ ਭੁਮਿਕਾ ਅੱਦਾ ਕਰਦਾ ਹੈ। ਇਸ ਲੇਖ ਵਿੱਚ ਕਸ਼ਮੀਰੀ ਸਭਿਆਚਾਰ ਦਾ ਗਹਿਰਾਈ ਨਾਲ ਅਧਿਐਨ ਕੀਤਾ ਜਾਵੇਗਾ। ਕਸ਼ਮੀਰੀ […]
ਸੁਰਿੰਦਰ ਨੀਰ ਦੇ ਨਾਵਲਾਂ ਵਿੱਚ ਪੇਸ਼ ਕਸ਼ਮੀਰੀ ਸਭਿਆਚਾਰ Read More »
